ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਰਾਨ ‘ਤੇ ਸੰਭਾਵੀ ਹਮਲੇ ਬਾਰੇ ਪੁੱਛੇ ਗਏ ਸਵਾਲ ‘ਤੇ ਪੱਤਰਕਾਰਾਂ ‘ਤੇ ਭੜਕ ਗਏ। ਟਰੰਪ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ, “ਕੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਮੈਂ ਹਮਲਾ ਕਰਨ ਜਾ ਰਿਹਾ ਹਾਂ ਤਾਂ ਮੈਂ ਤੁਹਾਨੂੰ ਦੱਸਾਂਗਾ?” ਦੱਸ ਦਈਏ ਕਿ ਟਰੰਪ ਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਕਿਹਾ ਸੀ ਕਿ ਉਹ 3 ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਇਰਾਨ ‘ਤੇ ਹਮਲਾ ਨਹੀਂ ਕਰਨਗੇ।
ਬ੍ਰੇਕਿੰਗ: ਇਰਾਨ ‘ਤੇ ਹਮਲੇ ਦੇ ਸਵਾਲ ‘ਤੇ ਭੜਕੇ ਡੋਨਲਡ ਟਰੰਪ; ਕਿਹਾ- ‘ਕੀ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਦੱਸ ਕੇ ਹਮਲਾ ਕਰਾਂਗਾ?’
RELATED ARTICLES


