ਚੰਡੀਗੜ੍ਹ: ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਭਲਕੇ ਚੰਡੀਗੜ੍ਹ ਪਹੁੰਚਣਗੇ। ਇਸ ਅਹਿਮ ਦੌਰੇ ਦੌਰਾਨ ਉਹ ਉਦਯੋਗ ਅਤੇ ਸਰਕਾਰ ਦੇ ਉੱਚ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਵਿੱਚ ਹਿੱਸਾ ਲੈਣਗੇ। ਬੈਠਕ ਵਿੱਚ ਮੁੱਖ ਤੌਰ ‘ਤੇ ਨਿਵੇਸ਼, ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮੁੱਦਿਆਂ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਜਾਵੇਗੀ, ਜਿਸ ਨਾਲ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਹੁਣ ਇੱਕ ਨਵੀਂ ਗਤੀ ਮਿਲੇਗੀ।
ਬ੍ਰੇਕਿੰਗ: ਦਿੱਲੀ ਦੇ ਉਪ-ਰਾਜਪਾਲ ਤਰਨਜੀਤ ਸਿੰਘ ਸੰਧੂ ਭਲਕੇ ਪਹੁੰਚਣਗੇ ਚੰਡੀਗੜ੍ਹ, ਨਿਵੇਸ਼ ਅਤੇ ਵਿਕਾਸ ‘ਤੇ ਹੋਵੇਗੀ ਅਹਿਮ ਚਰਚਾ
RELATED ARTICLES


