ਨਵੀਂ ਦਿੱਲੀ: ਕਰਜ਼ੇ ਦੇ ਬੋਝ ਹੇਠ ਦੱਬੀ ਏਅਰਲਾਈਨ ਕੰਪਨੀ ਸਪਾਈਸਜੈੱਟ ਗੰਭੀਰ ਸੰਕਟ ਵਿੱਚ ਘਿਰ ਗਈ ਹੈ ਅਤੇ 2019 ਵਿੱਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਰਹੀ ਇਸ ਕੰਪਨੀ ਕੋਲ ਹੁਣ ਸਿਰਫ਼ 13 ਜਹਾਜ਼ ਹੀ ਬਚੇ ਹਨ। ਲਗਾਤਾਰ ਫਲਾਈਟਾਂ ਰੱਦ ਹੋਣ ਅਤੇ ਦੇਰੀ ਨਾਲ ਚੱਲਣ ਕਾਰਨ ਹਵਾਬਾਜ਼ੀ ਰੈਗੂਲੇਟਰ DGCA ਨੇ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਵਿੱਚ ਜਵਾਬ ਮੰਗਿਆ ਹੈ।
ਬ੍ਰੇਕਿੰਗ: ਕਰਜ਼ੇ ‘ਚ ਡੁੱਬੀ ਸਪਾਈਸਜੈੱਟ ਮੁਸ਼ਕਲ ‘ਚ, ਸਿਰਫ਼ 13 ਜਹਾਜ਼ ਬਚੇ; DGCA ਨੇ ਫਲਾਈਟਾਂ ਰੱਦ ਹੋਣ ‘ਤੇ ਮੰਗਿਆ ਜਵਾਬ
RELATED ARTICLES


