HomePunjabi NewsLiberal Breakingਬ੍ਰੇਕਿੰਗ : ਅਕਾਲੀ ਆਗੂ ਮਜੀਠੀਆ ਦੇ ਮਾਮਲੇ ਵਿੱਚ ਕੋਰਟ ਨੇ ਫੈਂਸਲਾ 28...

ਬ੍ਰੇਕਿੰਗ : ਅਕਾਲੀ ਆਗੂ ਮਜੀਠੀਆ ਦੇ ਮਾਮਲੇ ਵਿੱਚ ਕੋਰਟ ਨੇ ਫੈਂਸਲਾ 28 ਮਈ ਤੱਕ ਕੀਤਾ ਮੁਲਤਵੀ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਨਸ਼ਾ ਤਸਕਰੀ ਦੇ ਮਾਮਲੇ ਵਿੱਚ, ਅਦਾਲਤ ਨੇ ਐਸਆਈਟੀ ਦੁਆਰਾ ਅਦਾਲਤ ਰਾਹੀਂ ਸਰਚ ਵਾਰੰਟ ਮੰਗਣ ਅਤੇ ਬਿਕਰਮ ਸਿੰਘ ਮਜੀਠੀਆ ਦੁਆਰਾ ਦਾਇਰ ਵਾਰੰਟ ਦੀ ਕਾਪੀ ਮੰਗਣ ਦੇ ਮਾਮਲੇ ਵਿੱਚ ਆਪਣਾ ਫੈਸਲਾ 28 ਮਈ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਮਾਮਲਾ 2022 ਵਿੱਚ ਕਾਂਗਰਸ ਸਰਕਾਰ ਦੇ ਸਮੇਂ ਦਰਜ ਕੀਤਾ ਗਿਆ ਸੀ।

RELATED ARTICLES

Most Popular

Recent Comments