HomePunjabi NewsEntertainmentਬ੍ਰੇਕਿੰਗ : ਟੀ ਸੀਰੀਜ ਦੇ ਨਾਮ ਤੇ ਬਣੇ ਜਾਅਲੀ ਅਕਾਉਂਟ ਤੇ ਗੁਰੂ...

ਬ੍ਰੇਕਿੰਗ : ਟੀ ਸੀਰੀਜ ਦੇ ਨਾਮ ਤੇ ਬਣੇ ਜਾਅਲੀ ਅਕਾਉਂਟ ਤੇ ਗੁਰੂ ਨਾਨਕ ਦੇਵ ਜੀ ਦਾ ਪੋਸਟ ਹੋਇਆ ਵਿਵਾਦਤ ਟੀਜ਼ਰ

ਭਾਰਤ ਦੀ ਪ੍ਰਸਿੱਧ ਮਿਊਜ਼ਿਕ ਕੰਪਨੀ ਟੀ ਸੀਰੀਜ ਦੇ ਨਾਮ ਤੇ ਯੂਟੀਊਬ ਤੇ ਇੱਕ ਫਰਜ਼ੀ ਅਕਾਊਂਟ ਬਣਾਇਆ ਗਿਆ ਹੈ । ਇਸ ਅਕਾਊਂਟ ਦੇ ਜਰੀਏ ਇੱਕ ਫਰਜ਼ੀ ਟੀਜਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਬਾਲੀਵੁੱਡ ਅਦਾਕਾਰ ਆਮਿਰ ਖਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਹਨ । ਪੰਜਾਬ ਦੇ ਭਾਜਪਾ ਆਗੂ ਪ੍ਰਿਤਪਾਲ ਸਿੰਘ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

RELATED ARTICLES

Most Popular

Recent Comments