HomePunjabi NewsLiberal Breakingਬ੍ਰੇਕਿੰਗ : ਕਾਂਗਰਸ ਵਲੋਂ ਜੁੜੇਗਾ ਬਲਾਕ, ਜੀਤੇਗੀ ਕਾਂਗਰਸ ਮੁਹਿੰਮ ਦੀ ਸ਼ੁਰੂਆਤ

ਬ੍ਰੇਕਿੰਗ : ਕਾਂਗਰਸ ਵਲੋਂ ਜੁੜੇਗਾ ਬਲਾਕ, ਜੀਤੇਗੀ ਕਾਂਗਰਸ ਮੁਹਿੰਮ ਦੀ ਸ਼ੁਰੂਆਤ

ਹੁਣ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖੁਦ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਹ ਅੱਜ ਤੋਂ ਪੰਜਾਬ ਦੇ 234 ਬਲਾਕਾਂ ਦਾ ਦੌਰਾ ਕਰਨਗੇ ਅਤੇ ਇਸ ਦੌਰਾਨ ‘ਜੁੜੇਗਾ ਬਲਾਕ, ਜੀਤੇਗੀ ਕਾਂਗਰਸ’ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ ਡੇਰਾਬੱਸੀ ਤੋਂ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਸਾਰੇ ਵੱਡੇ ਆਗੂ ਵੀ ਹਿੱਸਾ ਲੈਣਗੇ।

RELATED ARTICLES

Most Popular

Recent Comments