HomePunjabi NewsLiberal Breakingਬ੍ਰੇਕਿੰਗ : ਮੁੱਖ ਮੰਤਰੀ ਮਾਨ ਵਲੋ ਕਰਵਾਏ ਜਾ ਰਹੇ ਸਰਵੇ ਤੇ ਕਾਂਗਰਸ...

ਬ੍ਰੇਕਿੰਗ : ਮੁੱਖ ਮੰਤਰੀ ਮਾਨ ਵਲੋ ਕਰਵਾਏ ਜਾ ਰਹੇ ਸਰਵੇ ਤੇ ਕਾਂਗਰਸ ਨੇ ਕੱਸਿਆ ਤੰਜ

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੁੱਛਿਆ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਹ ਸਰਵੇਖਣ ਕਰਵਾ ਰਹੇ ਹਨ ਜਾਂ ਉਨ੍ਹਾਂ ਦੀ ਦਿੱਲੀ ਟੀਮ। ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਰਵੇਖਣ ਕਿਸ ਸਰਕਾਰੀ ਹੁਕਮਾਂ ਤਹਿਤ ਕਰਵਾਇਆ ਜਾ ਰਿਹਾ ਹੈ। ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਮੁੱਖ ਮੰਤਰੀ ਦਫ਼ਤਰ ਦੇ ਨਾਮ ‘ਤੇ ਆ ਰਹੇ ਸਰਵੇਖਣ ਕਾਲਾਂ ‘ਤੇ ਸਵਾਲ ਖੜ੍ਹੇ ਕੀਤੇ ਹਨ।

RELATED ARTICLES

Most Popular

Recent Comments