HomePunjabi NewsLiberal Breakingਬ੍ਰੇਕਿੰਗ : ਕਾਂਗਰਸ ਆਗੂ ਪਰਗਟ ਸਿੰਘ ਨੇ ਮੌਕ ਅਸੈਂਬਲੀ ਸੈਸ਼ਨ ਤੇ ਚੁੱਕੇ...

ਬ੍ਰੇਕਿੰਗ : ਕਾਂਗਰਸ ਆਗੂ ਪਰਗਟ ਸਿੰਘ ਨੇ ਮੌਕ ਅਸੈਂਬਲੀ ਸੈਸ਼ਨ ਤੇ ਚੁੱਕੇ ਸਵਾਲ

ਪੰਜਾਬ ਸਰਕਾਰ ਵੱਲੋਂ ਬੱਚਿਆਂ ਲਈ ਕਰਵਾਏ ਗਏ ਮੌਕ ਅਸੈਂਬਲੀ ਸੈਸ਼ਨ ਬਾਰੇ ਸਵਾਲ ਉਠਾਏ ਜਾ ਰਹੇ ਹਨ। ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਇਸ ਸੈਸ਼ਨ ਨੂੰ ਲੈ ਕੇ ਇੰਸਟਾਗ੍ਰਾਮ ‘ਤੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਬੱਚਿਆਂ ਨਾਲ ਮੌਕ ਅਸੈਂਬਲੀ ਸੈਸ਼ਨ ਦੀਆਂ ਦੋ ਵੀਡੀਓ ਪੋਸਟ ਕੀਤੀਆਂ ਹਨ, ਜਿਸ ਵਿੱਚ ਪੁੱਛਿਆ ਗਿਆ ਹੈ, “ਅਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ?”

RELATED ARTICLES

Most Popular

Recent Comments