HomePunjabi NewsLiberal Breakingਬ੍ਰੇਕਿੰਗ: ਨਹੀਂ ਬਣੀ ਚਰਨਜੀਤ ਚੰਨੀ ਦੀ ਗੱਲ, ਹਾਈਕਮਾਂਡ ਰਾਜਾ ਵੜਿੰਗ ਦੀ ਸਪੋਰਟ...

ਬ੍ਰੇਕਿੰਗ: ਨਹੀਂ ਬਣੀ ਚਰਨਜੀਤ ਚੰਨੀ ਦੀ ਗੱਲ, ਹਾਈਕਮਾਂਡ ਰਾਜਾ ਵੜਿੰਗ ਦੀ ਸਪੋਰਟ ’ਚ ਖੜ੍ਹੀ, ਪ੍ਰਧਾਨ ਰਹਿਣਗੇ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਚਰਨਜੀਤ ਸਿੰਘ ਚੰਨੀ ਨੂੰ ਝਟਕਾ ਲੱਗਦਾ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਂਡ ਰਾਜਾ ਵੜਿੰਗ ਦੀ ਹਮਾਇਤ ਵਿੱਚ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਰੈਗੂਲਰ ਪ੍ਰਧਾਨ ਬਣੇ ਰਹਿਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਕਮਾਂਡ ਨੇ ਚੰਨੀ ਵੱਲੋਂ ਦਿੱਤੇ ਦਬਾਅ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਸਿਆਸੀ ਚਰਚਾ ਤੇਜ਼ ਹੋ ਗਈ ਹੈ।

RELATED ARTICLES

Most Popular

Recent Comments