More
    HomePunjabi NewsLiberal Breakingਬ੍ਰੇਕਿੰਗ: 5 ਮਈ ਨੂੰ ਰਾਸ਼ਟਰਪਤੀ ਮੁਰਮੂ ਨਾਲ ਮਿਲਣਗੇ CM ਮਾਨ, ਬਾਗੀ ਸੰਸਦ...

    ਬ੍ਰੇਕਿੰਗ: 5 ਮਈ ਨੂੰ ਰਾਸ਼ਟਰਪਤੀ ਮੁਰਮੂ ਨਾਲ ਮਿਲਣਗੇ CM ਮਾਨ, ਬਾਗੀ ਸੰਸਦ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ

    ਚੰਡੀਗੜ੍ਹ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ CM ਭਗਵੰਤ ਮਾਨ ਨੂੰ 5 ਮਈ ਦੁਪਹਿਰ 12 ਵਜੇ ਮੁਲਾਕਾਤ ਦਾ ਸਮਾਂ ਦੇ ਦਿੱਤਾ ਹੈ। CM ਮਾਨ ਆਪਣੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਭਵਨ ਜਾਣਗੇ। ਉਹ AAP ਛੱਡ ਕੇ BJP ਵਿੱਚ ਗਏ 7 ਰਾਜ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਕਰਨਗੇ। CM ਮਾਨ ਨੇ ਖ਼ੁਦ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ।

    RELATED ARTICLES

    Most Popular

    Recent Comments