ਸਤੌਜ, ਸੰਗਰੂਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਤੌਜ ਵਿਖੇ ਅੰਡਰਗਰਾਊਂਡ ਬਿਜਲੀ ਸਪਲਾਈ ਢਾਂਚੇ ਦਾ ਨੀਂਹ ਪੱਥਰ ਰੱਖਿਆ। ਇਸ ਪ੍ਰੋਜੈਕਟ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਭਰੋਸੇਯੋਗ ਅਤੇ ਸੁਰੱਖਿਅਤ ਹੋਵੇਗੀ। ਜ਼ਮੀਨਦੋਜ਼ ਤਾਰਾਂ ਕਾਰਨ ਵਾਰ-ਵਾਰ ਬਿਜਲੀ ਜਾਣ ਦੀ ਸਮੱਸਿਆ ਖ਼ਤਮ ਹੋਵੇਗੀ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਮਿਲੇਗੀ।
ਬ੍ਰੇਕਿੰਗ: CM ਮਾਨ ਨੇ ਸਤੌਜ ਸੰਗਰੂਰ ‘ਚ ਅੰਡਰਗਰਾਊਂਡ ਬਿਜਲੀ ਸਪਲਾਈ ਢਾਂਚੇ ਦਾ ਰੱਖਿਆ ਨੀਂਹ ਪੱਥਰ
RELATED ARTICLES


