ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਇਜਲਾਸ ਦੌਰਾਨ ਕਾਂਗਰਸ ਪਾਰਟੀ ‘ਤੇ ਵੱਡਾ ਨਿਸ਼ਾਨਾ ਸਾਧਿਆ ਹੈ। ਕਾਂਗਰਸੀਆਂ ਦੇ ਵਾਕਆਊਟ ‘ਤੇ ਬੋਲਦਿਆਂ CM ਮਾਨ ਨੇ ਕਿਹਾ ਕਿ ਕਾਂਗਰਸ ਦਾ ਕੰਮ ਸਿਰਫ਼ ਰੌਲਾ ਪਾ ਕੇ ਬਾਹਰ ਜਾਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇਜਲਾਸ ਨਹੀਂ ਸੱਦਿਆ ਜਾਂਦਾ ਤਾਂ ਇਹ ਸ਼ਿਕਾਇਤਾਂ ਕਰਦੇ ਹਨ, ਪਰ ਜਦੋਂ ਸੱਦਿਆ ਜਾਂਦਾ ਹੈ ਤਾਂ ਅੰਦਰ ਨਹੀਂ ਬੈਠਦੇ। ਅਸਲ ਵਿੱਚ ਕਾਂਗਰਸ ਕੋਲ ਚੁੱਕਣ ਲਈ ਕੋਈ ਠੋਸ ਮੁੱਦਾ ਹੀ ਨਹੀਂ ਹੈ।
ਬ੍ਰੇਕਿੰਗ: CM ਭਗਵੰਤ ਮਾਨ ਦਾ ਕਾਂਗਰਸ ‘ਤੇ ਤਿੱਖਾ ਹਮਲਾ; ‘ਕਾਂਗਰਸ ਕੋਲ ਕੋਈ ਮੁੱਦਾ ਨਹੀਂ, ਸਿਰਫ਼ ਰੌਲਾ ਪਾ ਕੇ ਵਾਕਆਊਟ ਕਰਨਾ ਇਨ੍ਹਾਂ ਦਾ ਕੰਮ’
RELATED ARTICLES


