More
    HomePunjabi NewsLiberal Breakingਬ੍ਰੇਕਿੰਗ: PSTET ਦਾ ਨਤੀਜਾ ਐਲਾਨਿਆ, ਉਮੀਦਵਾਰ ਵੈੱਬਸਾਈਟ 'ਤੇ ਵਿਸ਼ੇ ਅਨੁਸਾਰ ਚੈੱਕ ਕਰ...

    ਬ੍ਰੇਕਿੰਗ: PSTET ਦਾ ਨਤੀਜਾ ਐਲਾਨਿਆ, ਉਮੀਦਵਾਰ ਵੈੱਬਸਾਈਟ ‘ਤੇ ਵਿਸ਼ੇ ਅਨੁਸਾਰ ਚੈੱਕ ਕਰ ਸਕਦੇ ਹਨ ਆਪਣੇ ਅੰਕ।

    ਚੰਡੀਗੜ੍ਹ: ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ (PSTET) ਦਾ ਨਤੀਜਾ ਅੱਜ ਅਧਿਕਾਰਤ ਤੌਰ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਪ੍ਰੀਖਿਆ ਵਿੱਚ ਸ਼ਾਮਿਲ ਹੋਏ ਉਮੀਦਵਾਰ ਵਿਭਾਗ ਦੀ ਵੈੱਬਸਾਈਟ ‘ਤੇ ਜਾ ਕੇ ਆਪਣੇ ਵਿਸ਼ੇ ਅਨੁਸਾਰ ਨਤੀਜੇ ਦੇਖ ਸਕਦੇ ਹਨ। ਜਨਰਲ ਸ਼੍ਰੇਣੀ ਲਈ ਕੁਆਲੀਫਾਈ ਕਰਨ ਵਾਸਤੇ 90 ਅੰਕ ਪ੍ਰਾਪਤ ਕਰਨੇ ਲਾਜ਼ਮੀ ਸਨ। ਇਸ ਨਤੀਜੇ ਨਾਲ ਸੂਬੇ ਵਿੱਚ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਦਾ ਰਸਤਾ ਹੁਣ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ।

    RELATED ARTICLES

    Most Popular

    Recent Comments