HomePunjabi NewsLiberal Breakingਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀ ਪਾਰਟੀਆਂ 'ਤੇ ਤਿੱਖਾ ਸਿਆਸੀ ਵਾਰ;...

ਬ੍ਰੇਕਿੰਗ: ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀ ਪਾਰਟੀਆਂ ‘ਤੇ ਤਿੱਖਾ ਸਿਆਸੀ ਵਾਰ; ਕਿਹਾ- ‘ਕੁਰਸੀ ਖਾਤਰ ਇੱਕ-ਦੂਜੇ ਨੂੰ ਭੰਡਣ ਵਾਲੇ ਅੱਜ ਇੱਕੋ ਝੋਲੀ ‘ਚ ਬੈਠੇ’

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਰੋਧੀਆਂ ਦਾ ਮਕਸਦ ਲੋਕ-ਸੇਵਾ ਨਹੀਂ ਸਗੋਂ ਸਿਰਫ਼ ਆਪਣੇ ਸਿਆਸੀ ਹਿੱਤ ਪੂਰਨੇ ਹਨ। ਉਨ੍ਹਾਂ ਤੰਜ਼ ਕੱਸਿਆ ਕਿ ਕੱਲ੍ਹ ਤੱਕ ਜੋ ਆਗੂ ਇੱਕ-ਦੂਜੇ ਨੂੰ ਭੰਡਦੇ ਸਨ, ਅੱਜ ਕੁਰਸੀ ਖਾਤਰ ਉਨ੍ਹਾਂ ਹੀ ਪਾਰਟੀਆਂ ਦੀ ਝੋਲੀ ਵਿੱਚ ਬੈਠੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੀਆਂ ਸਿਆਸੀ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਝੂਠੇ ਲਾਰਿਆਂ ਵਿੱਚ ਨਹੀਂ ਆਉਣਗੇ।

RELATED ARTICLES

Most Popular

Recent Comments