HomePunjabi NewsLiberal Breakingਬ੍ਰੇਕਿੰਗ : ਮੁੱਖ ਮੰਤਰੀ ਮਾਨ ਅੱਜ ਲਾਂਚ ਕਰਨਗੇ ਹੈਲਥ ਕਾਰਡ, 10 ਲੱਖ...

ਬ੍ਰੇਕਿੰਗ : ਮੁੱਖ ਮੰਤਰੀ ਮਾਨ ਅੱਜ ਲਾਂਚ ਕਰਨਗੇ ਹੈਲਥ ਕਾਰਡ, 10 ਲੱਖ ਰੁਪਏ ਤੱਕ ਦਾ ਮਿਲੇਗਾ ਮੁਫਤ ਇਲਾਜ

ਮੁੱਖ ਮੰਤਰੀ ਭਗਵੰਤ ਮਾਨ ਅੱਜ ਹੈਲਥ ਕਾਰਡ ਲਾਂਚ ਕਰਨ ਜਾ ਰਹੇ ਹਨ ਜਿਸ ਰਾਹੀਂ ਲੋਕ ਰਾਜ ਭਰ ਦੇ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਸਕਣਗੇ। ਸਰਕਾਰ ਨੇ ਆਪਣੇ ਬਜਟ 2025-26 ਵਿੱਚ ਇਸਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ, 65 ਲੱਖ ਪਰਿਵਾਰਾਂ ਨੂੰ ਸਰਕਾਰ ਕਵਰ ਕਰੇਗੀ।

RELATED ARTICLES

Most Popular

Recent Comments