HomePunjabi NewsLiberal Breakingਬ੍ਰੇਕਿੰਗ : SYL ਦੇ ਮੁੱਦੇ ਤੇ ਮੀਟਿੰਗ ਤੋਂ ਬਾਅਦ ਬੋਲੇ ਮੁੱਖ ਮੰਤਰੀ...

ਬ੍ਰੇਕਿੰਗ : SYL ਦੇ ਮੁੱਦੇ ਤੇ ਮੀਟਿੰਗ ਤੋਂ ਬਾਅਦ ਬੋਲੇ ਮੁੱਖ ਮੰਤਰੀ ਮਾਨ

ਸੀਐਮ ਮਾਨ ਨੇ ਕਿਹਾ ਕਿ ਜੇਕਰ ਸਿੰਧੂ ਸੰਧੀ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਵਿਵਾਦ ਸਿਰਫ਼ 2-3 ਐਮਏਐਫ ਦਾ ਹੈ, ਪਰ ਇਸ ਨਾਲ 24 ਐਮਏਐਫ ਪਾਣੀ ਆਵੇਗਾ। ਭਾਵੇਂ ਟਰੰਪ ਕੁਝ ਐਲਾਨ ਨਾ ਵੀ ਕਰੇ, ਜੇਕਰ ਸੰਧੀ ਰੱਦ ਕਰ ਦਿੱਤੀ ਜਾਂਦੀ ਹੈ, ਤਾਂ ਸਾਨੂੰ ਪਾਣੀ ਮਿਲੇਗਾ। ਇਸ ਤੋਂ ਇਲਾਵਾ ਸੀਐਮ ਮਾਨ ਨੇ ਕਿਹਾ ਕਿ ਕੁਝ ਚੀਜ਼ਾਂ ਹੱਲ ਹੋ ਰਹੀਆਂ ਹਨ।

RELATED ARTICLES

Most Popular

Recent Comments