More
    HomePunjabi NewsLiberal Breakingਬ੍ਰੇਕਿੰਗ: ਚੀਮਾ ਦਾ ਹਮਲਾ, ਖਹਿਰਾ ਨੇ ਸ਼ਾਮਲਾਤ ਜ਼ਮੀਨ 'ਤੇ ਕੀਤਾ ਕਬਜ਼ਾ, ਖ਼ੁਦ...

    ਬ੍ਰੇਕਿੰਗ: ਚੀਮਾ ਦਾ ਹਮਲਾ, ਖਹਿਰਾ ਨੇ ਸ਼ਾਮਲਾਤ ਜ਼ਮੀਨ ‘ਤੇ ਕੀਤਾ ਕਬਜ਼ਾ, ਖ਼ੁਦ ਬਚਣ ਲਈ CM ‘ਤੇ ਝੂਠੇ ਇਲਜ਼ਾਮ

    ਚੰਡੀਗੜ੍ਹ: AAP ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਆਗੂ ਸੁੱਖਪਾਲ ਖਹਿਰਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਖਹਿਰਾ ਨੇ ਸ਼ਾਮਲਾਤ ਅਤੇ ਨਾਜਾਇਜ਼ ਤੌਰ ‘ਤੇ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਹੈ। ਚੀਮਾ ਨੇ ਕਿਹਾ ਕਿ ਖ਼ੁਦ ਨੂੰ ਬਚਾਉਣ ਲਈ ਉਹ ਮੁੱਖ ਮੰਤਰੀ ਭਗਵੰਤ ਮਾਨ ‘ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ।

    RELATED ARTICLES

    Most Popular

    Recent Comments