ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਜਪਾ ‘ਤੇ ਸਖ਼ਤ ਹਮਲਾ ਕੀਤਾ। ਉਨ੍ਹਾਂ ਕਿਹਾ ਕਿ BJP ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ SIR ਰਾਹੀਂ ਪੰਜਾਬ ਵਿੱਚੋਂ ਵੋਟਾਂ ਕੱਟਣੀਆਂ ਚਾਹੁੰਦੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕ BJP ਦੀ ਇਸ ਗ਼ੈਰ-ਸਿਧਾਂਤਕ ਕਾਰਵਾਈ ਦਾ ਡਟ ਕੇ ਵਿਰੋਧ ਕਰਨਗੇ।
ਬ੍ਰੇਕਿੰਗ: ਚੀਮਾ ਦਾ ਹਮਲਾ, BJP ਦੀ SIR ਨਾਲ ਪੰਜਾਬੀਆਂ ਦੀਆਂ ਵੋਟਾਂ ਕੱਟਣ ਦੀ ਸਾਜ਼ਿਸ਼, 3 ਕਰੋੜ ਕਰਨਗੇ ਵਿਰੋਧ
RELATED ARTICLES


