ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ CM ਭਗਵੰਤ ਮਾਨ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਚੰਨੀ ਨੇ ਤੰਜ ਕੱਸਦਿਆਂ ਕਿਹਾ ਕਿ “ਲੋਕ ਸ਼ਰਾਬੀ ਬੰਦੇ ਨੂੰ ਆਪਣਾ ਨਿਆਣਾ ਨਹੀਂ ਫੜਾਉਂਦੇ, ਪਰ ਤੁਸੀਂ ਉਸਦੇ ਹੱਥ ਸਾਰਾ ਪੰਜਾਬ ਦੇ ਰੱਖਿਆ ਹੈ।” ਚੰਨੀ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਮੁੜ ਤੋਂ ਵੱਡੀ ਗਰਮਾਹਟ ਲਿਆ ਦਿੱਤੀ ਹੈ।
ਬ੍ਰੇਕਿੰਗ: ਚਰਨਜੀਤ ਚੰਨੀ ਦਾ CM ਭਗਵੰਤ ਮਾਨ ‘ਤੇ ਤਿੱਖਾ ਤੰਜ; ਕਿਹਾ- ‘ਲੋਕ ਸ਼ਰਾਬੀ ਨੂੰ ਨਿਆਣਾ ਨਹੀਂ ਫੜਾਉਂਦੇ, ਤੁਸੀਂ ਸਾਰਾ ਪੰਜਾਬ ਦੇ ਰੱਖਿਆ’
RELATED ARTICLES


