HomePunjabi NewsLiberal Breakingਬ੍ਰੇਕਿੰਗ: ਪੰਜਾਬ ਵਿੱਚ ਜਾਤੀ ਜਨਗਣਨਾ 1 ਦਸੰਬਰ ਤੋਂ ਸ਼ੁਰੂ, ਲੋਕਾਂ ਤੋਂ ਪੁੱਛੇ...

ਬ੍ਰੇਕਿੰਗ: ਪੰਜਾਬ ਵਿੱਚ ਜਾਤੀ ਜਨਗਣਨਾ 1 ਦਸੰਬਰ ਤੋਂ ਸ਼ੁਰੂ, ਲੋਕਾਂ ਤੋਂ ਪੁੱਛੇ ਜਾਣਗੇ 40 ਅਹਿਮ ਸਵਾਲ

ਚੰਡੀਗੜ੍ਹ: ਪੰਜਾਬ ਵਿੱਚ ਜਾਤੀ ਜਨਗਣਨਾ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਨਗਣਨਾ ਦੌਰਾਨ ਲੋਕਾਂ ਤੋਂ ਪਰਿਵਾਰ, ਸਮਾਜਿਕ ਅਤੇ ਜਾਤੀ ਨਾਲ ਸਬੰਧਤ ਕੁੱਲ 40 ਸਵਾਲ ਪੁੱਛੇ ਜਾਣਗੇ। ਇਸ ਪ੍ਰਕਿਰਿਆ ਤਹਿਤ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਜਾਤੀ ਜਨਗਣਨਾ ਦਾ ਉਦੇਸ਼ ਸੂਬੇ ਦੀ ਆਬਾਦੀ ਨਾਲ ਜੁੜੇ ਸਮਾਜਿਕ ਅੰਕੜਿਆਂ ਨੂੰ ਦਰਜ ਕਰਨਾ ਹੈ। ਇਸ ਨਾਲ ਵੱਖ-ਵੱਖ ਵਰਗਾਂ ਦੀ ਆਬਾਦੀ ਅਤੇ ਸਮਾਜਿਕ ਸਥਿਤੀ ਸਬੰਧੀ ਅੰਕੜੇ ਸਾਹਮਣੇ ਆਉਣ ਦੀ ਉਮੀਦ ਹੈ।

RELATED ARTICLES

Most Popular

Recent Comments