HomePunjabi NewsLiberal Breakingਬ੍ਰੇਕਿੰਗ : ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀਆਂ ਸਿਫਤਾਂ ਦੇ ਬੰਨੇ...

ਬ੍ਰੇਕਿੰਗ : ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀਆਂ ਸਿਫਤਾਂ ਦੇ ਬੰਨੇ ਪੁਲ੍ਹ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਫਤ ਕਰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਜੋ ਕਹਿੰਦਾ ਹੈ ਉਹ ਕਰਦਾ ਹੈ ਇਸ ਲਈ ਮੈਨੂੰ ਸੁਖਬੀਰ ਪਸੰਦ ਹੈ । ਇੱਕ ਇੰਟਰਵਿਊ ਦੇ ਦੌਰਾਨ ਕੈਪਟਨ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਜੁਬਾਨ ਨਹੀਂ ਸੀ ਉਹ ਬੇਜ਼ਬਾਨ ਬੰਦਾ ਸੀ।

RELATED ARTICLES

Most Popular

Recent Comments