HomePunjabi NewsLiberal Breakingਬ੍ਰੇਕਿੰਗ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਮਡੀ ਦੇ ਅਹੁਦੇ ਤੋਂ ਦਿੱਤਾ...

ਬ੍ਰੇਕਿੰਗ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਮਡੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਤੋਂ ਬਾਅਦ, ਸੰਜੀਵ ਅਰੋੜਾ ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਸਮੇਤ ਆਪਣੀਆਂ ਸਾਰੀਆਂ 8 ਕੰਪਨੀਆਂ ਦੇ ਐਮਡੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਕੰਪਨੀ ਦੇ ਬੋਰਡ ਨੂੰ ਦੱਸਿਆ ਕਿ ਉਹ 3 ਅਗਸਤ 2025 ਤੋਂ ਇਹ ਅਹੁਦਾ ਛੱਡ ਰਹੇ ਹਨ। ਹੁਣ ਉਹ ਮੰਤਰੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਕੰਪਨੀਆਂ ਦੇ ਕੰਮ ਤੋਂ ਆਪਣੇ ਆਪ ਨੂੰ ਵੱਖ ਕਰ ਰਹੇ ਹਨ।

RELATED ARTICLES

Most Popular

Recent Comments