More
    HomePunjabi NewsLiberal Breakingਬ੍ਰੇਕਿੰਗ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਖਿਲਾਫ ਹਾਈਕੋਰਟ ਪਹੁੰਚਿਆ ਕਾਰੋਬਾਰੀ, ਗੈਂਗਸਟਰਾਂ ਤੋਂ...

    ਬ੍ਰੇਕਿੰਗ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਖਿਲਾਫ ਹਾਈਕੋਰਟ ਪਹੁੰਚਿਆ ਕਾਰੋਬਾਰੀ, ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣ ਦੇ ਲਾਏ ਗੰਭੀਰ ਦੋਸ਼

    ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਵਾਦਾਂ ਵਿੱਚ ਘਿਰ ਗਏ ਹਨ। ਇੱਕ ਕਾਰੋਬਾਰੀ ਨੇ ਹਾਈਕੋਰਟ ਦਾ ਰੁਖ ਕਰਦਿਆਂ ਮੰਤਰੀ ‘ਤੇ ਗੈਂਗਸਟਰਾਂ ਰਾਹੀਂ ਧਮਕੀਆਂ ਦਿਵਾਉਣ ਅਤੇ ਕਾਰੋਬਾਰ ਵਿੱਚ ਵੱਡੀ ਹਿੱਸੇਦਾਰੀ ਮੰਗਣ ਦੇ ਗੰਭੀਰ ਦੋਸ਼ ਲਾਏ ਹਨ। ਜਾਨ ਦਾ ਖ਼ਤਰਾ ਦੱਸਦਿਆਂ ਕਾਰੋਬਾਰੀ ਨੇ ਅਦਾਲਤ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ, ਜਿਸ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

    RELATED ARTICLES

    Most Popular

    Recent Comments