HomePunjabi NewsLiberal BreakingBREAKING: ਕਿਲਾ ਰਾਏਪੁਰ ਖੇਡਾਂ 'ਚ 11 ਸਾਲ ਬਾਅਦ ਦੌੜਨਗੇ ਬਲਦ ਅੱਜ ਤੋਂ...

BREAKING: ਕਿਲਾ ਰਾਏਪੁਰ ਖੇਡਾਂ ‘ਚ 11 ਸਾਲ ਬਾਅਦ ਦੌੜਨਗੇ ਬਲਦ ਅੱਜ ਤੋਂ ਪੇਂਡੂ ਓਲੰਪਿਕ ਦਾ ਆਗਾਜ਼

ਲੁਧਿਆਣਾ: ਕਿਲਾ ਰਾਏਪੁਰ ਦੇ ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਅੱਜ ਤੋਂ ਪੇਂਡੂ ਓਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ। 11 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਦੁਪਹਿਰ 12 ਵਜੇ ਮੁੜ ਬਲਦ ਗੱਡਿਆਂ ਦੀਆਂ ਦੌੜਾਂ ਸ਼ੁਰੂ ਹੋਣਗੀਆਂ। ਡੀਸੀ ਹਿਮਾਂਸ਼ੂ ਜੈਨ ਅਨੁਸਾਰ ਇਹ ਦੌੜਾਂ ਕਾਨੂੰਨੀ ਨਿਯਮਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਮੇਲੇ ਵਿੱਚ 5 ਤੋਂ 90 ਸਾਲ ਦੇ ਐਥਲੀਟ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ।

RELATED ARTICLES

Most Popular

Recent Comments