HomePunjabi NewsLiberal Breakingਬ੍ਰੇਕਿੰਗ : ਬੀਐਸਐਫ ਨੇ ਬਾਰਡਰ ਤੋਂ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਫਿਸਫੋਟਕ...

ਬ੍ਰੇਕਿੰਗ : ਬੀਐਸਐਫ ਨੇ ਬਾਰਡਰ ਤੋਂ ਵੱਡੀ ਮਾਤਰਾ ਵਿੱਚ ਬਰਾਮਦ ਕੀਤੇ ਫਿਸਫੋਟਕ ਤੇ ਹੈਂਡ ਗਰਨੇਡ

ਭਾਰਤ-ਪਾਕਿਸਤਾਨ ਸਰਹੱਦ ‘ਤੇ ਚੱਲ ਰਹੇ ਤਣਾਅ ਦੇ ਵਿਚਕਾਰ, ਸੀਮਾ ਸੁਰੱਖਿਆ ਬਲ (BSF) ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਭੇਜੇ ਗਏ ਆਰਡੀਐਕਸ ਅਤੇ ਹੈਂਡ ਗ੍ਰਨੇਡ ਦੀ ਵੱਡੀ ਮਾਤਰਾ ਜ਼ਬਤ ਕੀਤੀ ਗਈ ਹੈ। ਇਹ ਕਾਰਵਾਈ ਪਿੰਡ ਵਾਸੀਆਂ ਤੋਂ ਮਹੱਤਵਪੂਰਨ ਜਾਣਕਾਰੀ ਮਿਲਣ ਤੋਂ ਬਾਅਦ ਐਤਵਾਰ ਸਵੇਰੇ 11 ਵਜੇ ਪਿੰਡ ਚੱਕ ਬਾਲਾ (ਥਾਣਾ ਅਜਨਾਲਾ) ਨੇੜੇ ਕੀਤੀ ਗਈ।

RELATED ARTICLES

Most Popular

Recent Comments