More
    HomePunjabi NewsLiberal Breakingਬ੍ਰੇਕਿੰਗ : ਬ੍ਰਿਕਸ ਸੰਮੇਲਨ ਸਮਾਪਤ, PM ਮੋਦੀ ਨੇ ਤਕਨਾਲੋਜੀ ਤੇ ਖਣਿਜਾਂ ਨੂੰ...

    ਬ੍ਰੇਕਿੰਗ : ਬ੍ਰਿਕਸ ਸੰਮੇਲਨ ਸਮਾਪਤ, PM ਮੋਦੀ ਨੇ ਤਕਨਾਲੋਜੀ ਤੇ ਖਣਿਜਾਂ ਨੂੰ ਹਥਿਆਰ ਬਣਾਉਣ ਤੋਂ ਚੇਤਾਇਆ

    ਨਵੀਂ ਦਿੱਲੀ: ਬ੍ਰਿਕਸ ਸੰਮੇਲਨ ਦੇ ਸਮਾਪਤ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨਾਲੋਜੀ ਅਤੇ ਖਣਿਜਾਂ ਨੂੰ ਹਥਿਆਰ ਵਜੋਂ ਵਰਤਣ ਖ਼ਿਲਾਫ਼ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਵਿਸ਼ਵ ਤਰੱਕੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮੋਦੀ ਨੇ ਮਹਾਮਾਰੀ, ਜਲਵਾਯੂ ਆਫ਼ਤਾਂ ਅਤੇ ਸਪਲਾਈ ਚੇਨ ਰੁਕਾਵਟਾਂ ਤੋਂ ਮਿਲੇ ਸਬਕਾਂ ਦਾ ਹਵਾਲਾ ਦਿੰਦਿਆਂ ਦੇਸ਼ਾਂ ਦੀ ਨਿਰਭਰਤਾ ਉਜਾਗਰ ਕੀਤੀ। ਸਹਿਯੋਗ ਦੀ ਅਪੀਲ ਵੀ ਕੀਤੀ।

    RELATED ARTICLES

    Most Popular

    Recent Comments