HomePunjabi NewsLiberal Breakingਬ੍ਰੇਕਿੰਗ : ਮੋਹਾਲੀ ਦੇ 15 ਪਿੰਡਾਂ ਵਿੱਚ ਬਲਾਕ ਕਮੇਟੀ ਤੇ ਨਗਰ ਪਰਿਸ਼ਦ...

ਬ੍ਰੇਕਿੰਗ : ਮੋਹਾਲੀ ਦੇ 15 ਪਿੰਡਾਂ ਵਿੱਚ ਬਲਾਕ ਕਮੇਟੀ ਤੇ ਨਗਰ ਪਰਿਸ਼ਦ ਚੋਣਾਂ ਮੁਲਤਵੀ

ਇੱਕ ਸਰਕਾਰੀ ਨੋਟੀਫਿਕੇਸ਼ਨ ਤੋਂ ਬਾਅਦ, ਮੋਹਾਲੀ ਜ਼ਿਲ੍ਹੇ ਦੇ 15 ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਬਾਅਦ, ਰਾਜ ਚੋਣ ਕਮਿਸ਼ਨ ਨੇ ਇਨ੍ਹਾਂ ਪਿੰਡਾਂ ਵਿੱਚ ਬਲਾਕ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮੁਲਤਵੀ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਇਹ ਫੈਸਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਦੀ ਸਿਫਾਰਸ਼ ‘ਤੇ ਕੀਤਾ ਹੈ।

RELATED ARTICLES

Most Popular

Recent Comments