HomePunjabi NewsLiberal Breakingਬ੍ਰੇਕਿੰਗ : ਸ਼੍ਰੀ ਮਾਤਾ ਵੈਸ਼ਨੂੰ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ...

ਬ੍ਰੇਕਿੰਗ : ਸ਼੍ਰੀ ਮਾਤਾ ਵੈਸ਼ਨੂੰ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖਬਰ

ਸ਼੍ਰੀ ਮਾਤਾ ਵੈਸ਼ਨੂੰ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਨੂੰ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਹੁਣ ਹੋਰ ਵੀ ਆਸਾਨ ਹੋਵੇਗੀ। ਇਸ ਦੇ ਲਈ ਸਰਕਾਰ ਵੱਲੋਂ ਰੇਲ ਰੂਟ ਦੇ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਫਾਈਨਲ ਲੋਕੇਸ਼ਨ ਤੋਂ ਬਾਅਦ ਸਰਵੇ ਨੂੰ ਮਨਜ਼ੂਰੀ ਮਿਲੇਗੀ ਤੇ ਜਿਸ ਦੇ ਨਾਲ77.9 ਕਿਲੋਮੀਟਰ ਰੇਲ ਲਾਈਨ ਨੂੰ ਕਵਰ ਕੀਤਾ ਜਾਵੇਗਾ ।

RELATED ARTICLES

Most Popular

Recent Comments