HomePunjabi NewsLiberal Breakingਬ੍ਰੇਕਿੰਗ : 44 ਕਰੋੜ ਖਰਚ ਕੇ ਬਣੋ ਅਮਰੀਕਾ ਦੇ ਨਾਗਰਿਕ, ਟ੍ਰੰਪ ਦਾ...

ਬ੍ਰੇਕਿੰਗ : 44 ਕਰੋੜ ਖਰਚ ਕੇ ਬਣੋ ਅਮਰੀਕਾ ਦੇ ਨਾਗਰਿਕ, ਟ੍ਰੰਪ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਆਪਣੀ ਨਾਗਰਿਕਤਾ ਨੂੰ ਵੇਚੇਗਾ। ਟਰੰਪ ਨੇ ਐਲਾਨ ਕੀਤਾ ਹੈ ਕਿ ਪੰਜ ਮਿਲੀਅਨ ਡਾਲਰ ਯਾਨੀ ਕਿ ਲਗਭਗ 44 ਕਰੋੜ ਰੁਪਈਏ ਦੇ ਕੇ ਗੋਲਡ ਕਾਰਡ ਹਾਸਲ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਮਰੀਕਾ ਦੀ ਨਾਗਰਿਕਤਾ ਸਮੇਤ ਹੋਰ ਸਾਰੀਆਂ ਸਹੂਲਤਾਂ ਮਿਲਣਗੀਆਂ।

RELATED ARTICLES

Most Popular

Recent Comments