HomePunjabi NewsLiberal Breakingਬ੍ਰੇਕਿੰਗ: ਬੰਗਲਾਦੇਸ਼ੀ ਫੌਜੀ ਜਹਾਜ਼ ਢਾਕਾ ਦੇ ਸਕੂਲ ਦੇ ਡਿੱਗਿਆ, 19 ਲੋਕਾਂ ਦੀ...

ਬ੍ਰੇਕਿੰਗ: ਬੰਗਲਾਦੇਸ਼ੀ ਫੌਜੀ ਜਹਾਜ਼ ਢਾਕਾ ਦੇ ਸਕੂਲ ਦੇ ਡਿੱਗਿਆ, 19 ਲੋਕਾਂ ਦੀ ਮੌਤ

ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਸਿਖਲਾਈ ਜਹਾਜ਼ ਸੋਮਵਾਰ ਨੂੰ ਢਾਕਾ ਦੇ ਇੱਕ ਸਕੂਲ ‘ਤੇ ਹਾਦਸਾਗ੍ਰਸਤ ਹੋ ਗਿਆ। ਏਪੀ ਦੀ ਰਿਪੋਰਟ ਅਨੁਸਾਰ, ਇਸ ਹਾਦਸੇ ਵਿੱਚ ਹੁਣ ਤੱਕ ਪਾਇਲਟ ਸਮੇਤ 19 ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਵਿੱਚ 164 ਤੋਂ ਵੱਧ ਲੋਕ ਜ਼ਖਮੀ ਹੋਏ ਹਨ। 60 ਤੋਂ ਵੱਧ ਜ਼ਖਮੀਆਂ ਨੂੰ ਬਰਨ ਇੰਸਟੀਚਿਊਟ ਰੈਫਰ ਕੀਤਾ ਗਿਆ ਹੈ। ਸਰਕਾਰ ਨੇ ਇੱਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਹੈ।

RELATED ARTICLES

Most Popular

Recent Comments