More
    HomePunjabi NewsLiberal Breakingਬ੍ਰੇਕਿੰਗ: ਗੈਰ-ਕਾਨੂੰਨੀ ਸਮੁੰਦਰੀ ਰਸਤੇ ਆਉਣ ਵਾਲਿਆਂ ਲਈ ਆਸਟਰੇਲੀਆ ਦਾ ਸਖ਼ਤ ਸੰਦੇਸ਼

    ਬ੍ਰੇਕਿੰਗ: ਗੈਰ-ਕਾਨੂੰਨੀ ਸਮੁੰਦਰੀ ਰਸਤੇ ਆਉਣ ਵਾਲਿਆਂ ਲਈ ਆਸਟਰੇਲੀਆ ਦਾ ਸਖ਼ਤ ਸੰਦੇਸ਼

    ਆਸਟਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਗੈਰ-ਕਾਨੂੰਨੀ ਸਮੁੰਦਰੀ ਰਸਤੇ ਦੇਸ਼ ਵਿੱਚ ਦਾਖ਼ਲ ਹੋਣ ਵਾਲਿਆਂ ਨੂੰ ਆਸਟਰੇਲੀਆ ਵਿੱਚ ਸਥਾਈ ਤੌਰ ‘ਤੇ ਵੱਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਮਨੁੱਖੀ ਤਸਕਰਾਂ ਨੂੰ ਵੀ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਗੈਰ-ਕਾਨੂੰਨੀ ਇਮੀਗ੍ਰੇਸ਼ਨ ਖ਼ਿਲਾਫ਼ ਆਪਣੀ ਸਖ਼ਤ ਨੀਤੀ ਜਾਰੀ ਰੱਖੇਗੀ।

    RELATED ARTICLES

    Most Popular

    Recent Comments