HomePunjabi NewsLiberal Breakingਬ੍ਰੇਕਿੰਗ : ਅਰਵਿੰਦ ਕੇਜ਼ਰੀਵਾਲ ਦੇ ਮਾਤਾ ਪਿਤਾ ਨੇ ਪਾਈ ਆਪਣੀ ਵੋਟ

ਬ੍ਰੇਕਿੰਗ : ਅਰਵਿੰਦ ਕੇਜ਼ਰੀਵਾਲ ਦੇ ਮਾਤਾ ਪਿਤਾ ਨੇ ਪਾਈ ਆਪਣੀ ਵੋਟ

ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ 70 ਸੀਟਾਂ ਤੇ ਅੱਜ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰ ਤੋਂ ਹੀ ਸ਼ੁਰੂ ਹੋ ਚੁੱਕੀ ਹੈ । ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਵੋਟ ਪਾਈ । ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਵੀ ਲਿਜਾ ਕੇ ਵੋਟ ਪਵਾਈ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਨੂੰ ਵ੍ਹੀਲ ਚੇਅਰ ਤੇ ਲੈ ਕੇ ਆ ਰਹੇ ਹਨ।

RELATED ARTICLES

Most Popular

Recent Comments