HomePunjabi NewsLiberal Breakingਬ੍ਰੇਕਿੰਗ : ਅਰਵਿੰਦ ਕੇਜ਼ਰੀਵਾਲ ਬੋਲੇ ਅਸੀਂ ਸਬ ਤੋ ਵੱਡਾ ਨਸ਼ਾ ਤਸਕਰ ਫੜਿਆ...

ਬ੍ਰੇਕਿੰਗ : ਅਰਵਿੰਦ ਕੇਜ਼ਰੀਵਾਲ ਬੋਲੇ ਅਸੀਂ ਸਬ ਤੋ ਵੱਡਾ ਨਸ਼ਾ ਤਸਕਰ ਫੜਿਆ ਹੈ

ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਏ ਬਿਨਾਂ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਸ਼ਾ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਨਸ਼ੇ ਦੀ ਲਤ ਨਾਲ ਬਰਬਾਦ ਹੋਏ ਪਰਿਵਾਰਾਂ ਨੂੰ ਹੁਣ ਉਮੀਦ ਦੀ ਕਿਰਨ ਮਿਲੀ ਹੈ। ਬੱਚੇ ਕੰਮ ‘ਤੇ ਜਾਣ ਲੱਗ ਪਏ ਹਨ। ਵੱਡੇ ਤਸਕਰ ਫੜੇ ਗਏ ਹਨ। ਸਭ ਤੋਂ ਵੱਡਾ ਵੀ ਫੜਿਆ ਗਿਆ ਹੈ। ਉਹ ਜੇਲ੍ਹ ਵਿੱਚ ਹੈ।

RELATED ARTICLES

Most Popular

Recent Comments