HomePunjabi NewsLiberal Breakingਬ੍ਰੇਕਿੰਗ: ਅਮਰੀਕਾ 200 ਦੇ ਕਰੀਬ ਹੋਰ ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜੇਗਾ ਭਾਰਤ

ਬ੍ਰੇਕਿੰਗ: ਅਮਰੀਕਾ 200 ਦੇ ਕਰੀਬ ਹੋਰ ਭਾਰਤੀਆਂ ਨੂੰ ਡਿਪੋਰਟ ਕਰਕੇ ਭੇਜੇਗਾ ਭਾਰਤ

ਅਮਰੀਕਾ ਇੱਕ ਵਾਰੀ ਫਿਰ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸਖਤੀ ਦਿਖਾਉਣ ਜਾ ਰਿਹਾ ਹੈ। ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਅਮਰੀਕਾ 200 ਦੇ ਕਰੀਬ ਹੋਰ ਪਾਰਟੀਆਂ ਨੂੰ ਆਪਣੇ ਜਹਾਜ ਰਾਹੀਂ ਭਾਰਤ ਭੇਜ ਰਿਹਾ ਹੈ। ਜਹਾਜ ਅੰਮ੍ਰਿਤਸਰ ਵਿਖੇ ਲੈਂਡ ਹੋਵੇਗਾ ਬੀਤੇ ਦਿਨੀ ਵੀ ਅਮਰੀਕਾ ਵੱਲੋਂ ਆਪਣੀ ਫੌਜ ਦੇ ਜਹਾਜ ਵਿੱਚ 104 ਲੋਕਾਂ ਨੂੰ ਭਾਰਤ ਭੇਜਿਆ ਗਿਆ ਸੀ।

RELATED ARTICLES

Most Popular

Recent Comments