HomePunjabi NewsLiberal Breakingਬ੍ਰੇਕਿੰਗ: ਅਮਰਨਾਥ ਯਾਤਰਾ ਸ਼ੁਰੂ, 4,800 ਸ਼ਰਧਾਲੂਆਂ ਦਾ ਪਹਿਲਾ ਜਥਾ ਕਸ਼ਮੀਰ ਪਹੁੰਚਿਆ

ਬ੍ਰੇਕਿੰਗ: ਅਮਰਨਾਥ ਯਾਤਰਾ ਸ਼ੁਰੂ, 4,800 ਸ਼ਰਧਾਲੂਆਂ ਦਾ ਪਹਿਲਾ ਜਥਾ ਕਸ਼ਮੀਰ ਪਹੁੰਚਿਆ

ਸ੍ਰੀਨਗਰ: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਾਲਾਨਾ ਅਮਰਨਾਥ ਯਾਤਰਾ ਦੀ ਸ਼ੁਰੂਆਤ ਹੋ ਗਈ ਹੈ ਅਤੇ ਕਰੀਬ 4,800 ਸ਼ਰਧਾਲੂਆਂ ਦਾ ਪਹਿਲਾ ਜਥਾ ਕਸ਼ਮੀਰ ਪਹੁੰਚ ਗਿਆ ਹੈ। ਯਾਤਰੀਆਂ ਦੀ ਸਹੂਲਤ ਲਈ ਹਰ ਦੋ ਕਿਲੋਮੀਟਰ ਬਾਅਦ ਆਕਸੀਜਨ ਬੂਥ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਾਲਟਾਲ ਰੂਟ ‘ਤੇ 12 ਵਾਟਰਪ੍ਰੂਫ਼ ਡੋਮ ਬਣਾਏ ਗਏ ਹਨ ਤਾਂ ਜੋ ਖਰਾਬ ਮੌਸਮ ਦੌਰਾਨ ਯਾਤਰੀਆਂ ਨੂੰ ਸੁਰੱਖਿਅਤ ਆਸਰਾ ਮਿਲ ਸਕੇ।

RELATED ARTICLES

Most Popular

Recent Comments