ਚੰਡੀਗੜ੍ਹ: ਇਰਾਨ ਜੰਗ ਕਾਰਨ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ 20 ਫੀਸਦੀ ਤੱਕ ਵਧ ਸਕਦੀਆਂ ਹਨ। ਪੈਕੇਜਿੰਗ ਲਾਗਤ ਵਧਣ ਕਰਕੇ ਕੰਪਨੀਆਂ ਨੇ ਸੂਬਾ ਸਰਕਾਰਾਂ ਤੋਂ ਰੇਟ ਵਧਾਉਣ ਦੀ ਮੰਗ ਕੀਤੀ ਹੈ। ਕੱਚੇ ਮਾਲ ਅਤੇ ਆਵਾਜਾਈ ਦੇ ਖਰਚੇ ਵਧਣ ਨਾਲ ਉਤਪਾਦਨ ਪ੍ਰਭਾਵਿਤ ਹੋਇਆ ਹੈ। ਜੇਕਰ ਸਰਕਾਰਾਂ ਨੇ ਮੰਗ ਪ੍ਰਵਾਨ ਕਰ ਲਈ ਤਾਂ ਆਉਣ ਵਾਲੇ ਸਮੇਂ ਵਿੱਚ ਪਿਆਕੜਾਂ ਦੀ ਜੇਬ ਉੱਤੇ ਬੋਝ ਪਵੇਗਾ।
ਬ੍ਰੇਕਿੰਗ: ਸ਼ਰਾਬ ਅਤੇ ਬੀਅਰ ਹੋ ਸਕਦੀ ਹੈ 20 ਫੀਸਦੀ ਮਹਿੰਗੀ, ਇਰਾਨ ਜੰਗ ਕਾਰਨ ਵਧੀ ਲਾਗਤ
RELATED ARTICLES


