ਨਵੀਂ ਦਿੱਲੀ: ਖਾੜੀ ਦੇਸ਼ਾਂ ਵਿੱਚ ਵੱਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਹਵਾਈ ਅੱਡਿਆਂ ‘ਤੇ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਏਅਰਲਾਈਨਾਂ ਨੇ ਵੱਡਾ ਫ਼ੈਸਲਾ ਲਿਆ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਰਿਆਧ ਅਤੇ ਦਮਾਮ ਲਈ ਉਡਾਣਾਂ 7 ਨਵੰਬਰ ਤੱਕ, ਜਦਕਿ ਜੇਦਾਹ ਲਈ 31 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਇੰਡੀਗੋ ਅਤੇ ਅਕਾਸਾ ਏਅਰ ਨੇ ਵੀ ਸਾਊਦੀ ਅਰਬ ਲਈ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।
ਬ੍ਰੇਕਿੰਗ: ਏਅਰ ਇੰਡੀਆ, ਇੰਡੀਗੋ ਸਮੇਤ ਕਈ ਏਅਰਲਾਈਨਾਂ ਵੱਲੋਂ ਸਾਊਦੀ ਅਰਬ ਦੀਆਂ ਉਡਾਣਾਂ ਰੱਦ; ਖਾੜੀ ਦੇਸ਼ਾਂ ‘ਚ ਤਣਾਅ ਕਾਰਨ ਲਿਆ ਫ਼ੈਸਲਾ
RELATED ARTICLES


