More
    HomePunjabi NewsLiberal Breakingਬ੍ਰੇਕਿੰਗ: ਐਡਵੋਕੇਟ ਐਚ.ਐਸ. ਫੂਲਕਾ ਦਾ ਸੀਐਮ ਮਾਨ 'ਤੇ ਵੱਡਾ ਖੁਲਾਸਾ, ਕਿਹਾ- ਬਰਗਾੜੀ...

    ਬ੍ਰੇਕਿੰਗ: ਐਡਵੋਕੇਟ ਐਚ.ਐਸ. ਫੂਲਕਾ ਦਾ ਸੀਐਮ ਮਾਨ ‘ਤੇ ਵੱਡਾ ਖੁਲਾਸਾ, ਕਿਹਾ- ਬਰਗਾੜੀ ਸਮਾਗਮ ‘ਚ ਸ਼ਰਾਬ ਪੀ ਕੇ ਪਹੁੰਚੇ ਸਨ ਭਗਵੰਤ ਮਾਨ

    ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਭਾਜਪਾ ਆਗੂ ਐਡਵੋਕੇਟ ਐਚ.ਐਸ. ਫੂਲਕਾ ਨੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਬਤੌਰ ਸੰਸਦ ਮੈਂਬਰ ਮਾਨ ਬਰਗਾੜੀ ਸਮਾਗਮ ਵਿੱਚ ਸ਼ਰਾਬ ਪੀ ਕੇ ਗਏ ਸਨ ਅਤੇ ਸਿੱਖਾਂ ਦੇ ਘੇਰਨ ‘ਤੇ ਉਨ੍ਹਾਂ ਦਾ ਨਾਮ ਲੈ ਕੇ ਜਾਨ ਬਚਾ ਕੇ ਭੱਜੇ ਸਨ। ਉਨ੍ਹਾਂ ਮਾਨ ਸਰਕਾਰ ‘ਤੇ ਬੇਅਦਬੀ ਕਾਨੂੰਨ ਮਾਮਲੇ ‘ਚ ਗੈਰ-ਸੰਜੀਦਾ ਹੋਣ ਦੇ ਦੋਸ਼ ਵੀ ਲਾਏ।

    RELATED ARTICLES

    Most Popular

    Recent Comments