More
    HomePunjabi NewsLiberal Breakingਬ੍ਰੇਕਿੰਗ: ਜਸਵੰਤ ਸਿੰਘ ਖਾਲੜਾ ਪੰਥ ਦੀ ਅਮਾਨਤ ਹਨ, 14 ਜੁਲਾਈ ਦੇ ਸਮਾਗਮ...

    ਬ੍ਰੇਕਿੰਗ: ਜਸਵੰਤ ਸਿੰਘ ਖਾਲੜਾ ਪੰਥ ਦੀ ਅਮਾਨਤ ਹਨ, 14 ਜੁਲਾਈ ਦੇ ਸਮਾਗਮ ਲਈ ਜਥੇਦਾਰ ਗੜਗੱਜ ਦੀ ਅਪੀਲ

    ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਲਾਵਾਰਿਸ ਨਹੀਂ, ਸਗੋਂ ਪੂਰਾ ਪੰਥ ਉਨ੍ਹਾਂ ਦਾ ਵਾਰਿਸ ਹੈ। ਉਨ੍ਹਾਂ ਸਿੱਖ ਸੰਗਤ, ਸ਼ਹੀਦ ਪਰਿਵਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਆਮ ਲੋਕਾਂ ਨੂੰ 14 ਜੁਲਾਈ ਨੂੰ ਹਰੀਕੇ ਪੱਤਣ ਵਿਖੇ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

    RELATED ARTICLES

    Most Popular

    Recent Comments