HomePunjabi NewsLiberal Breakingਬ੍ਰੇਕਿੰਗ: ‘ਆਪ’ ਵੱਲੋਂ ਪਠਾਨਕੋਟ, ਸੁਜਾਨਪੁਰ ਤੇ ਕਾਦੀਆਂ 'ਚ ਨਵੇਂ ਹਲਕਾ ਇੰਚਾਰਜ ਨਿਯੁਕਤ;...

ਬ੍ਰੇਕਿੰਗ: ‘ਆਪ’ ਵੱਲੋਂ ਪਠਾਨਕੋਟ, ਸੁਜਾਨਪੁਰ ਤੇ ਕਾਦੀਆਂ ‘ਚ ਨਵੇਂ ਹਲਕਾ ਇੰਚਾਰਜ ਨਿਯੁਕਤ; ਸਵਰਨ ਸਿੰਘ ਸਲਾਰੀਆ ਅਤੇ ਰੋਹਿਤ ਸਿਆਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਪਠਾਨਕੋਟ: ਆਮ ਆਦਮੀ ਪਾਰਟੀ ਨੇ ਸੰਗਠਨਾਤਮਕ ਫੇਰਬਦਲ ਕਰਦਿਆਂ ਪਠਾਨਕੋਟ, ਸੁਜਾਨਪੁਰ ਅਤੇ ਕਾਦੀਆਂ ਦੇ ਨਵੇਂ ਹਲਕਾ ਇੰਚਾਰਜ ਨਿਯੁਕਤ ਕੀਤੇ ਹਨ। ਪਠਾਨਕੋਟ ਵਿੱਚ ਵਿਭੂਤੀ ਸ਼ਰਮਾ ਦੀ ਜਗ੍ਹਾ ਰੋਹਿਤ ਸਿਆਲ ਅਤੇ ਸੁਜਾਨਪੁਰ ਵਿੱਚ ਅਮਿਤ ਸਿੰਘ ਮੰਟੂ ਦੀ ਜਗ੍ਹਾ ਰਾਜਪੂਤ ਕਲਿਆਣ ਬੋਰਡ ਦੇ ਚੇਅਰਮੈਨ ਸਵਰਨ ਸਿੰਘ ਸਲਾਰੀਆ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਪਾਰਟੀ ਨੇ ਕਾਦੀਆਂ ਹਲਕੇ ਦੀ ਕਮਾਨ ਵੀ ਨਵੇਂ ਚਿਹਰੇ ਨੂੰ ਸੌਂਪੀ ਹੈ।

RELATED ARTICLES

Most Popular

Recent Comments