HomePunjabi NewsLiberal Breakingਬ੍ਰੇਕਿੰਗ: ਆਮ ਆਦਮੀ ਪਾਰਟੀ ਨੇ ਦੀਪਾ ਦੂਬੇ ਨੂੰ ਬਣਾਇਆ ਚੰਡੀਗੜ੍ਹ 'ਆਪ' ਦੀ...

ਬ੍ਰੇਕਿੰਗ: ਆਮ ਆਦਮੀ ਪਾਰਟੀ ਨੇ ਦੀਪਾ ਦੂਬੇ ਨੂੰ ਬਣਾਇਆ ਚੰਡੀਗੜ੍ਹ ‘ਆਪ’ ਦੀ ਮੀਤ ਪ੍ਰਧਾਨ; ਕੁਝ ਦਿਨ ਪਹਿਲਾਂ ਛੱਡੀ ਸੀ ਕਾਂਗਰਸ

ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਦੀ ਚੰਡੀਗੜ੍ਹ ਇਕਾਈ ਨੇ ਕੁਝ ਦਿਨ ਪਹਿਲਾਂ ਪਾਰਟੀ ‘ਚ ਸ਼ਾਮਲ ਹੋਈ ਦੀਪਾ ਦੂਬੇ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਚੰਡੀਗੜ੍ਹ ‘ਆਪ’ ਦੀ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਇਹ ਨਿਯੁਕਤੀ ਪਾਰਟੀ ਇੰਚਾਰਜ ਜਰਨੈਲ ਸਿੰਘ, ਪ੍ਰਧਾਨ ਵਿਜੇਪਾਲ ਅਤੇ ਜਨਰਲ ਸਕੱਤਰ ਓਂਕਾਰ ਔਲਖ ਵੱਲੋਂ ਪੱਤਰ ਜਾਰੀ ਕਰਕੇ ਕੀਤੀ ਗਈ ਹੈ। ਦੱਸ ਦੇਈਏ ਕਿ ਦੀਪਾ ਦੂਬੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਰਹੀ ਹੈ।

RELATED ARTICLES

Most Popular

Recent Comments