HomePunjabi NewsLiberal Breakingਬ੍ਰੇਕਿੰਗ : ਨਨਕਾਣਾ ਸਾਹਿਬ ਤੋਂ ਅੱਜ ਵਾਪਸ ਭਾਰਤ ਪਰਤੇਗਾ ਸਿੱਖ ਸ਼ਰਧਾਲੂਆਂ ਦਾ...

ਬ੍ਰੇਕਿੰਗ : ਨਨਕਾਣਾ ਸਾਹਿਬ ਤੋਂ ਅੱਜ ਵਾਪਸ ਭਾਰਤ ਪਰਤੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ (9 ਨਵੰਬਰ) ਨੂੰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਇੱਕ ਸਿੱਖ ਜਥੇ ਨਾਲ ਭਾਰਤ ਵਾਪਸ ਆ ਰਹੇ ਹਨ। ਇਹ ਯਾਤਰਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਆਯੋਜਿਤ ਕੀਤੀ ਗਈ ਸੀ। ਇਹ ਜਥਾ 4 ਨਵੰਬਰ ਨੂੰ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਸੀ।

RELATED ARTICLES

Most Popular

Recent Comments