HomePunjabi NewsBusinessਬ੍ਰੇਕਿੰਗ: ਡਰਾਈਵਿੰਗ ਲਾਇਸੈਂਸ ਟੈਸਟ ਲਈ ਹੁਣ 75% ਅੰਕ ਲਿਆਉਣੇ ਜ਼ਰੂਰੀ; ਪਹਿਲਾਂ 60%...

ਬ੍ਰੇਕਿੰਗ: ਡਰਾਈਵਿੰਗ ਲਾਇਸੈਂਸ ਟੈਸਟ ਲਈ ਹੁਣ 75% ਅੰਕ ਲਿਆਉਣੇ ਜ਼ਰੂਰੀ; ਪਹਿਲਾਂ 60% ਸੀ ਸ਼ਰਤ, ਕਾਰਡ ‘ਚ ਨਾਮ-ਪਤਾ ਬਦਲਵਾਉਣਾ ਹੋਇਆ ਮੁਫ਼ਤ

ਨਵੀਂ ਦਿੱਲੀ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਵੱਡੀ ਖ਼ਬਰ ਹੈ। ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਯਮ ਸਖ਼ਤ ਕੀਤੇ ਗਏ ਹਨ, ਜਿਸ ਤਹਿਤ ਹੁਣ ਡਰਾਈਵਿੰਗ ਟੈਸਟ ਪਾਸ ਕਰਨ ਲਈ 60 ਫੀਸਦੀ ਦੀ ਬਜਾਏ 75 ਫੀਸਦੀ ਅੰਕ ਲੈਣੇ ਲਾਜ਼ਮੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਰਾਹਤ ਦਿੰਦਿਆਂ ਵਿਭਾਗ ਨੇ ਲਾਇਸੈਂਸ ਕਾਰਡ ਵਿੱਚ ਨਾਮ ਅਤੇ ਪਤਾ ਬਦਲਵਾਉਣ ਦੀ ਪ੍ਰਕਿਰਿਆ ਨੂੰ ਬਿਲਕੁਲ ਮੁਫ਼ਤ ਕਰ ਦਿੱਤਾ ਹੈ।

RELATED ARTICLES

Most Popular

Recent Comments