More
    HomePunjabi NewsLiberal Breakingਬ੍ਰੇਕਿੰਗ: ਤਿੱਬਤ ਵਿੱਚ 5 ਤੀਬਰਤਾ ਦਾ ਭੂਚਾਲ, ਜੋਸ਼ੀਮਠ ਤੋਂ 128 ਕਿਲੋਮੀਟਰ ਉੱਤਰ-ਪੂਰਬ...

    ਬ੍ਰੇਕਿੰਗ: ਤਿੱਬਤ ਵਿੱਚ 5 ਤੀਬਰਤਾ ਦਾ ਭੂਚਾਲ, ਜੋਸ਼ੀਮਠ ਤੋਂ 128 ਕਿਲੋਮੀਟਰ ਉੱਤਰ-ਪੂਰਬ ’ਚ ਸੀ ਕੇਂਦਰ

    ਤਿੱਬਤ: ਨੇਪਾਲ ਸਰਹੱਦ ਤੋਂ ਕਰੀਬ 55 ਕਿਲੋਮੀਟਰ ਦੂਰ ਤਿੱਬਤ ਵਿੱਚ ਵੀਰਵਾਰ ਨੂੰ 5 ਤੀਬਰਤਾ ਦਾ ਭੂਚਾਲ ਆਇਆ। ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਮੁਤਾਬਕ ਭੂਚਾਲ ਦਾ ਕੇਂਦਰ ਉੱਤਰਾਖੰਡ ਦੇ ਜੋਸ਼ੀਮਠ ਤੋਂ ਕਰੀਬ 128 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ। ਭੂਚਾਲ ਦੀ ਗਹਿਰਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ। ਭੂਚਾਲ ਕਾਰਨ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਤੁਰੰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

    RELATED ARTICLES

    Most Popular

    Recent Comments