HomePunjabi NewsLiberal Breakingਬ੍ਰੇਕਿੰਗ : ਅਮਰੀਕਾ ਤੋਂ ਕੱਢੇ ਗਏ ਗ਼ੈਰ ਕਨੂੰਨੀ 205 ਭਾਰਤੀ ਅੱਜ ਪਹੁੰਚਣਗੇ...

ਬ੍ਰੇਕਿੰਗ : ਅਮਰੀਕਾ ਤੋਂ ਕੱਢੇ ਗਏ ਗ਼ੈਰ ਕਨੂੰਨੀ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ

ਅਮਰੀਕਾ ‘ਚ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਦੇ ਨਾਲ ਹੀ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਭਾਰਤੀਆਂ ‘ਚੋਂ 205 ਅੱਜ ਭਾਰਤ ਪਹੁੰਚ ਰਹੇ ਹਨ। ਅਮਰੀਕੀ ਫੌਜ ਦਾ ਜਹਾਜ਼ ਸੀ-17 ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰੇਗਾ। ਹਰਿਆਣਾ ਦੇ 33 ਸਮੇਤ 104 ਲੋਕਾਂ ਦੇ ਹੋਣ ਦੀ ਸੰਭਾਵਨਾ ਹੈ। ਇਹ ਉਡਾਣ ਮੰਗਲਵਾਰ ਦੁਪਹਿਰ ਸਾਨ ਐਂਟੋਨੀਓ ਤੋਂ ਅੰਮ੍ਰਿਤਸਰ ਹਵਾਈ ਅੱਡੇ ਲਈ ਰਵਾਨਾ ਹੋਈ।

RELATED ARTICLES

Most Popular

Recent Comments