HomePunjabi NewsLiberal Breakingਹਰਿਆਣਾ ਵਿੱਚ ਭਾਜਪਾ ਨੂੰ ਮਿਲਿਆ ਆਜਾਦ ਉਮੀਦਵਾਰਾਂ ਦਾ ਸਮਰਥਨ

ਹਰਿਆਣਾ ਵਿੱਚ ਭਾਜਪਾ ਨੂੰ ਮਿਲਿਆ ਆਜਾਦ ਉਮੀਦਵਾਰਾਂ ਦਾ ਸਮਰਥਨ

ਹਰਿਆਣਾ ਵਿੱਚ ਭਾਜਪਾ ਦੀ ਬਹੁਮਤ ਸਰਕਾਰ ਬਣਾਉਣ ਦੇ ਯਤਨਾਂ ਦੀ ਸ਼ੁਰੂਆਤ ਹੋ ਚੁਕੀ ਹੈ। ਚੋਣ ਜਿੱਤਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਨੂੰ ਆਪਣਾ ਸਮਰਥਨ ਜਤਾਇਆ ਹੈ। ਪਹਿਲਾਂ ਗਨੌਰ ਤੋਂ ਦੇਵੇਂਦਰ ਕਾਦਿਆਨ ਅਤੇ ਬਹਾਦਰਗੜ੍ਹ ਤੋਂ ਰਾਜੇਸ਼ ਜੂਨ, ਅਤੇ ਫਿਰ ਹਿਸਾਰ ਤੋਂ ਸਾਵਿਤਰੀ ਜਿੰਦਲ ਦਿੱਲੀ ਪਹੁੰਚੇ। ਇਥੇ ਉਨ੍ਹਾਂ ਨੇ ਹਰਿਆਣਾ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ, ਸਹਿ ਇੰਚਾਰਜ ਬਿਪਲਬ ਦੇਬ, ਅਤੇ ਸੂਬਾ ਪ੍ਰਧਾਨ ਮੋਹਨ ਬਡੋਲੀ ਨਾਲ ਗੱਲਬਾਤ ਕੀਤੀ।

RELATED ARTICLES

Most Popular

Recent Comments