HomePunjabi NewsLiberal Breakingਅਰਵਿੰਦ ਖੰਨਾ ਨੂੰ ਭਾਜਪਾ ਸੰਗਰੂਰ ਤੋਂ ਦੇ ਸਕਦੀ ਹੈ ਟਿਕਟ

ਅਰਵਿੰਦ ਖੰਨਾ ਨੂੰ ਭਾਜਪਾ ਸੰਗਰੂਰ ਤੋਂ ਦੇ ਸਕਦੀ ਹੈ ਟਿਕਟ

ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਜਪਾ ਅਰਵਿੰਦ ਖੰਨਾ ਨੂੰ ਸੰਗਰੂਰ ਤੋਂ ਟਿਕਟ ਦੇ ਸਕਦੀ ਹੈ ਅਤੇ ਕਿਸੇ ਵੇਲੇ ਵੀ ਖੰਨਾ ਤੋਂ ਟਿਕਟ ਦਾ ਐਲਾਨ ਕਰ ਸਕਦੀ ਹੈ। ਪਹਿਲਾਂ ਭਾਜਪਾ ਗੋਲਡੀ ਦਾ ਇੰਤਜ਼ਾਰ ਕਰ ਰਹੀ ਸੀ ਪਰ ਗੋਲਡੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ‘ਆਪ’ ਵਿੱਚ ਸ਼ਾਮਲ ਹੋ ਗਏ।

RELATED ARTICLES

Most Popular

Recent Comments