ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਦਾਅਵਾ ਕੀਤਾ ਹੈ ਕਿ ‘ਆਪ’ ਵਿੱਚ ਵੱਡੇ ਸਿਆਸੀ ਚਿਹਰਿਆਂ ਦਾ ਸ਼ਾਮਲ ਹੋਣਾ ਸਪੱਸ਼ਟ ਸੰਕੇਤ ਹੈ ਕਿ ਸਾਰਿਆਂ ਨੂੰ 2027 ਵਿੱਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦਾ ਪੂਰਾ ਯਕੀਨ ਹੈ। ਵਿਰੋਧੀ ਆਗੂ ਸੂਬਾ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ।
ਵੱਡੇ ਸਿਆਸੀ ਚਿਹਰਿਆਂ ਦਾ ‘ਆਪ’ ‘ਚ ਸ਼ਾਮਲ ਹੋਣਾ 2027 ਦੀ ਵਾਪਸੀ ਦਾ ਸੰਕੇਤ: ਬਲਤੇਜ ਪੰਨੂ
RELATED ARTICLES


