HomePunjabi NewsBusinessਬਿੱਗ ਬ੍ਰੇਕਿੰਗ: ਨਹੀਂ ਰਹੇ ਟਾਟਾ ਗਰੁੱਪ ਦੇ ਸਾਬਕਾ ਮੁਖੀ ਰਤਨ ਟਾਟਾ

ਬਿੱਗ ਬ੍ਰੇਕਿੰਗ: ਨਹੀਂ ਰਹੇ ਟਾਟਾ ਗਰੁੱਪ ਦੇ ਸਾਬਕਾ ਮੁਖੀ ਰਤਨ ਟਾਟਾ

ਟਾਟਾ ਗਰੁੱਪ ਦੇ ਸਾਬਕਾ ਮੁਖੀ ਰਤਨ ਟਾਟਾ ਦੁਨੀਆ ਤੇ ਨਹੀਂ ਰਹੇ। ਨਿਊਜ਼ ਏਜੰਸੀ PTI ਦੀ ਰਿਪੋਰਟ ਮੁਤਾਬਕ, 86 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਕਈ ਦਿਨਾਂ ਤੋਂ ਬਿਮਾਰ ਰਹਿਣ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਅਖੀਰਕਾਰ ਉਹਨਾਂ ਨੇ ਆਪਣੇ ਆਖਰੀ ਸਾਂਹ ਭਰੇ।

RELATED ARTICLES

Most Popular

Recent Comments