HomePunjabi NewsLiberal Breakingਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਲਈ ਕੀਤਾ ਗਿਆ ਵੱਡਾ ਐਲਾਨ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਲਈ ਕੀਤਾ ਗਿਆ ਵੱਡਾ ਐਲਾਨ

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜੋ ਵੀ ਅਧਿਆਪਕ ਆਪਣੀ ਬਦਲੀ ਕਰਾਉਣਾ ਚਾਹੁੰਦੇ ਹਨ ਉਹ ਆਵੇਦਨ ਕਰ ਸਕਦੇ ਹਨ । ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਮਾਰਚ ਦੇ ਮਹੀਨੇ ਹੀ ਅਧਿਆਪਕਾਂ ਦੇ ਤਬਾਦਲੇ ਹੋਣਗੇ ਜਿਸ ਦੇ ਨਾਲ ਸੈਸ਼ਨ ਦੇ ਸ਼ੁਰੂ ਦੇ ਵਿੱਚ ਅਧਿਆਪਕਾਂ ਦੀ ਕਮੀ ਨਹੀਂ ਹੋਵੇਗੀ।

RELATED ARTICLES

Most Popular

Recent Comments